Son of Kissan (SHORT MOVIE) || Lovely Sharma & Madam Kulwant Khurmi || Lockdown Channel
“ਚਿੜੀ ਜਨੌਰ ਦੇ ਨਾਂ... ਰਾਹੀ ਪਾਂਧੀ ਦੇ ਨਾਂ” ਆਖ ਕੇ ਫ਼ਸਲ ਬੀਜਣ ਵਾਲ਼ੇ ਅਣਖੀ ਕਿਸਾਨ ਭਰਾਵਾਂ ਨੂੰ ਜਿੱਤ ਦੀਆਂ ਕਰੋੜਾਂ ਮੁਬਾਰਕਾਂ! ਇਹ ਕਿਸਾਨ ਭਰਾਵਾਂ ਦੇ ਸਬਰ, ਸੰਤੋਖ, ਸ਼ਾਂਤੀ, ਨੇਕ ਅਤੇ ਦ੍ਰਿੜ ਇਰਾਦਿਆਂ ਦਾ ਹੀ ਨਤੀਜਾ ਹੈ, ਜੋ ਸਾਡੇ ਕਿਸਾਨ ਵੀਰ ਡੰਕੇ ਦੀ ਚੋਟ ਨਾਲ਼ ਜਿੱਤ ਪ੍ਰਾਪਤ ਕਰ ਕੇ ਘਰਾਂ ਨੂੰ ਪਰਤੇ ਨੇ। ਝੰਡਾ ਕਿੰਨਾਂ ਵੀ ਕੀਮਤੀ ਹੋਵੇ, ਉਸ ਨੂੰ ਲਹਿਰਾਉਣ ਲਈ ਡੰਡੇ ਦੀ ਜ਼ਰੂਰਤ ਪੈਂਦੀ ਹੈ। ਉਸੀ ਤਰ੍ਹਾਂ ਹਰ ਲਹਿਰ ਕੁਰਬਾਨੀਆਂ ਦੀ ਮੰਗ ਕਰਦੀ ਹੈ। ਅਸੀਂ ਕਿਸਾਨੀ ਲਹਿਰ ਦੇ ਸਮੂਹ ਕਿਸਾਨ ਸ਼ਹੀਦਾਂ ਦੀ ਸ਼ਹਾਦਤ ਅੱਗੇ ਸਿਰ ਝੁਕਾਉਂਦੇ ਹੋਏ, ਉਹਨਾਂ ਨੂੰ ਹਾਰਦਿਕ ਸ਼ਰਧਾਂਜਲੀ ਅਰਪਨ ਕਰਦੇ ਹਾਂ। ਇਹ ਫ਼ਤਹਿ ਉਹਨਾਂ ਅਣਖੀ ਖ਼ੂਨ ਦੇ ਟੇਪਿਆਂ ਵਿੱਚੋਂ ਉਪਜੀ ਇੱਕ ਅਦੁਤੀ ਮਿਸਾਲ ਹੈ। ਗਰਮੀਆਂ ਵਿੱਚ ਵਰ੍ਹਦੀ ਅੱਗ ਦਾ ਤਪਾੜ, ਸਰਦੀਆਂ ਵਿੱਚ ਕੋਕੜਾਂ ਕਰਦੀ ਠਾਰੀ, ਬਾਰਿਸ਼ਾਂ, ਝੱਖੜ ਅਤੇ ਤੂਫ਼ਾਨ ਵੀ ਕਿਸਾਨ ਯੋਧਿਆਂ ਨੂੰ ਨਿਸ਼ਾਨੇ ਤੋਂ ਥਿੜਕਾ ਨਾ ਸਕੇ।ਇੱਕ ਵਰ੍ਹੇ ਤੋਂ ਵੀ ਵੱਧ ਚੱਲੇ ਇਸ ਸੰਗਰਾਮ ਨੂੰ ਫ਼ਤਹਿ ਵੀ ਆਖਰ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਦੇ ਗੁਰਪੁਰਬ ਵਾਲ਼ੇ ਦਿਨ ਹੀ ਝੋਲ਼ੀ ਪਈ। 13 ਮਹੀਨੇ ਅਤੇ 13 ਦਿਨ ਚੱਲਿਆ ਇਹ ਸੰਗਰਾਮ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਦੇ ਉਚਾਰੇ ਲਫ਼ਜ਼ “ਤੇਰਾਂ-ਤੇਰਾਂ” ਦੀ ਹੀ ਜਿੱਤ ਹੈ ਅਤੇ 13 ਤਾਰੀਕ ਨੂੰ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਅਸੀਂ ਇੱਕ ਵਾਰ ਫਿ਼ਰ ਇਸ ਜਿੱਤ ਦੀ ਮੁਬਾਰਕਬਾਦ ਦਿੰਦੇ ਹੋਏ, ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਕਿਸਾਨਾਂ ਅਤੇ ਮਜਦੂਰ ਭਰਾਵਾਂ ਦੇ ਏਕੇ ਨੇ ਇੱਕ ਮਿਸਾਲ ਕਾਇਮ ਕਰੀ ਅਤੇ ਸਰਕਾਰ ਦੇ ਪੈਰ ਉਖਾੜ ਧਰੇ। ਇੱਕ ਗੱਲ ਇਹ ਵੀ ਸਪੱਸ਼ਟ ਹੋ ਗਈ ਕਿ ਅਸੀਂ ਇੱਕਜੁੱਟ ਹੋ ਕੇ ਕਿਸੇ ਵੀ ਮੁਸੀਬਤ ਉਪਰ ਫ਼ਤਹਿ ਪਾ ਸਕਦੇ ਹਾਂ। ਇਹ ਗੱਲ ਯਾਦ ਰੱਖਿE, ਤੁਹਾਡੇ ਏਕੇ ਅਤੇ ਤੁਹਾਡੀ ਇਸ ਪ੍ਰਾਪਤੀ ਦੀਆਂ ਬਾਤਾਂ ਲੋਕ ਸਦੀਆਂ ਤੱਕ ਪਾਉਂਦੇ ਰਹਿਣਗੇ! ਏਕਾ ਬਣਾ ਕੇ ਰੱਖਿE!!ਕਿਸਾਨ-ਮਜਦੂਰ ਏਕਤਾ,ਜਿ਼ੰਦਾਬਾਦ!!
.
.
About Us:-
Lockdown Channel is an ever-expanding platform for the most epic storytellers in the world of the Punjabi Industry. We are a home, community, and launching pad for our filmmakers. Our mission is to tell the most epic stories that bring the world closer together. With our motto of entertaining people, we work so hard creating epic stories, filming them, and bringing them to you. Thanks for being a part of this family, we appreciate the love and support that you have been giving to this family.
.
.
MOVIE CREDITS:-
A Film By - LOVELY SHARMA & MADAM KULWANT KHURMI
Producer - KABIR KUSSA (UK)
Co-Producer - DHARMINDER SIDHU (BELGIUM)
Staring - MANPREET SIDHU, SINDERPAL SONY, MADAM KULWANT KHURMI, HARPAL DHURKOT, LAKHVEER DHALIWAL, LAXMI SONY, BALKARAN LOHAT, SHIVJI GARG
Assistant Director - GURDIT SINGH DEENA
D.O.P - SEERA MANUKE
Singer - BALL DHURKOT
Lyrics - GAGGU DHURKOT
Music - BALL DHURKOT
Dubbing - BS STUDIO
Light & Still - DEEP DIGITAL STUDIO (MANUKE)
Video Edit, BGM & Subtitle - JASMEET SINGH (REDBUG STUDIO)
Dubbing Artist - VIRAAT MAHAL, JASMEET SINGH(REDBUG STUDIO), LOVELY SHARMA, BALL DHURKOT
.
.
Don't forget to SUBSCRIBE to our channel by clicking BELOW https://www.youtube.com/channel/UClRgHlQ7D3cPrpCVTxPKvRg Make sure you CLICK THE BELL ICON so you can get notifications when OUR next video goes up 🙏
.
.
Music in this video
➡️ Scene On Music
Source: https://youtu.be/LREU8tePzlM
Artist: https://www.youtube.com/channel/UCfSZa9WfDxDvQfzDLrI309g
➡️ Scene On Music
Source: https://youtu.be/PuGa40if9lI
Artist: https://www.youtube.com/channel/UCfSZa9WfDxDvQfzDLrI309g
➡️ Scene On Music
Source: https://youtu.be/9l7J3FZK7sQ
Artist: https://www.youtube.com/channel/UCfSZa9WfDxDvQfzDLrI309g
➡️ Salvation by Ghostrifter Official | https://soundcloud.com/ghostrifter-official
Music promoted by https://www.chosic.com/free-music/all/
Creative Commons CC BY-SA 3.0
https://creativecommons.org/licenses/by-sa/3.0/
.
.
#SonOfKissan
#shortfilm
#punjabishortfilm
#shortfilminpunjabi
#Kissan
#Kisanmazdoorekta
#kisan
#kisaan
#kisanmazdoorektazindabad
#shortfilmawardwinning
#shortfilmaction
#ashortfilmaboutlove
#ashortfilmaboutkilling
#shortfilmbest
#cdramashortfilm
#shortfilmdialogue
#shortfilmdirector